Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaras. ਭੈ, ਡਰ। fear, worry, anxiety. ਉਦਾਹਰਨ: ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥ Raga Aaasaa, Kabir, 17, 4:1 (P: 480).
|
SGGS Gurmukhi-English Dictionary |
[Per. P. n.] Pity, mercy
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. pity, mercy, compassion; pathos.
|
Mahan Kosh Encyclopedia |
ਨਾਮ/n. ਕ੍ਰਿਪਾ. ਰਹਮ। 2. ਸੰ. ਮਾਸ। 3. ਫ਼ਾ. [ترس] ਡਰ. ਭੈ. ਸੰ. ਤ੍ਰਾਸ. “ਨ ਤਰਸ ਜਵਾਲ.” (ਗਉ ਰਵਿਦਾਸ) “ਖਸਮੁ ਪਛਾਨਿ ਤਰਸ ਕਰਿ ਜੀਅ ਮਹਿ.” (ਆਸਾ ਕਬੀਰ) 4. ਸੰ. ਤਰਸ਼. ਅਭਿਲਾਖਾ. ਇੱਛਾ. “ਸਿਧ ਸਾਧਿਕ ਤਰਸਹਿ.” (ਧਨਾ ਮਃ ੩) 5. ਪਿਆਸ. ਤੇਹ. ਤਿਸ. ਤ੍ਰਿਖਾ। 6. ਸਮੁੰਦਰ। 7. ਬੇੜਾ. ਜਹਾਜ਼। 8. ਸੂਰਜ। 9. ਅ਼. [ترش] ਤਰਸ਼. ਨਾਮ/n. ਹਲਕਾ (ਓਛਾ) ਪਨ। 10. ਬਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|