Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧan. 1. ਸਰੀਰ। 2. ਸੰਤਾਨ। 3. ਸਾਥ, ਸੰਗ, ਨਾਲ। 1. body. 2. progeny, offspring. 3. with.
ਉਦਾਹਰਨਾ:
1. ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥ Raga Maajh 4, 2, 1:1 (P: 94).
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥ (ਸੰਸਾਰਕ ਪਦਾਰਥ ਤਨ ਵਿਚ ਹੀ ਸਮਾ ਜਾਣ). Raga Gaurhee, Kabir, Baavan Akhree, 22:3 (P: 341).
ਤਨ ਤੇ ਛੁਟਕੀ ਅਪਨੀ ਧਾਰੀ ॥ (ਭਾਵ ਜੀਵਨ ਵਿਚੋ). Raga Raamkalee 5, 16, 1:1 (P: 887).
2. ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ ​‍ਆਸਾ ਧੰਨਾ ੩, ੨:੧ (488).
3. ਘਰ ਕੀ ਨਾਰਿ ਉਰਹਿ ਤਨ ਲਾਗੀ ॥ Raga Soohee Ravidas, 3, 3:1 (P: 794).

SGGS Gurmukhi-English Dictionary
[P. n.] Body
SGGS Gurmukhi-English Data provided by Harjinder Singh Gill, Santa Monica, CA, USA.

English Translation
n.m. body, physique.

Mahan Kosh Encyclopedia

ਸ. तन्. ਧਾ. ਫੈਲਾਉਣਾ, ਵਿਸ੍ਤਾਰ ਕਰਨਾ, ਤਣਨਾ। 2. ਨਾਮ/n. ਸੰਤਾਨ. ਔਲਾਦ। 3. ਧਨ। 4. ਫ਼ਾ. [تن] ਨਾਮ/n. ਜਿਸਮ. ਦੇਹ. ਸ਼ਰੀਰ. “ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾਨਾਉ.” (ਸ੍ਰੀ ਮਃ ੧) 5. ਸੰ. ਤਨਯ. ਪੁਤ੍ਰ. ਸੰਤਾਨ. “ਕੁੰਮੀ ਜਲ ਮਹਿ, ਤਨ ਤਿਸੁ ਬਾਹਰਿ.” (ਆਸਾ ਧੰਨਾ) 6. ਪ੍ਰਾ. ਸੰਗ. ਸਾਥ. “ਘਰ ਕੀ ਨਾਰਿ ਉਰਹਿ ਤਨ ਲਾਗੀ.” (ਸੂਹੀ ਰਵਿਦਾਸ) “ਦਯਾ ਛਿਮਾ ਤਨ ਪ੍ਰੀਤਿ.” (ਹਜਾਰੇ ੧੦) 7. ਸੇ. ਤੋਂ. “ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਹੋ.” (ਚੌਪਈ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits