Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaṇā. ਪੁਤਰ, ਦੂਤ ਭਾਵ ਬੁਢਾਪਾ। son, couriers, messengers; viz., old age. ਉਦਾਹਰਨ: ਦੂੜਾ ਆਇਓਹਿ ਜਮਹਿ ਤਣਾ ॥ (ਜਮ ਦਾ ਪੁੱਤਰ ਭਾਵ ਬੁਢਾਪਾ ਜਮਦੂਤ (ਦਰਪਣ). Raga Sireeraag, Trilochan, 2, 1:1 (P: 92).
|
SGGS Gurmukhi-English Dictionary |
[1. Desi n. 2. n.] 1. (from P. Tāna) strength, power. 2. (from Sk.Tanuja) son
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. tautness, tightness, pull, tension, strain. (2) n.m. trunk of a tree, main stem.
|
Mahan Kosh Encyclopedia |
ਸੰ. ਪ੍ਰਤਾਨ ਅਤੇ ਫ਼ਾ. [تنہ] ਤਨਹ. ਨਾਮ/n. ਬਿਰਛ ਦਾ ਧੜ। 2. ਜ਼ਮੀਨ ਵਿੱਚ ਫੈਲੀ ਹੋਈ ਬਿਰਛ ਦੀ ਜੜ। 3. ਸੰ. ਤਨਯ. ਪੁਤ੍ਰ. “ਹਣ੍ਯੋ ਅਸੁਰ ਰਾਵਣ ਤਣਾ.” (ਰਾਮਾਵ) 4. ਸੰ. ਤਨ੍ਯੁ. ਵਿ. ਗਰਜਦਾ (ਗੱਜਦਾ) ਹੋਇਆ. “ਦੂੜਾ ਆਇਓ ਜਮਹਿ ਤਣਾ.” (ਸ੍ਰੀ ਤ੍ਰਿਲੋਚਨ) ਦੇਖੋ- ਦੂੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|