Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dẖ(i)g. ਪਾਸੇ, ਤਰਫਾਂ। sides, directions. ਉਦਾਹਰਨ: ਢਢਾ ਢਿਗ ਢੂਢਹਿ ਕਤ ਆਨਾ ॥ Raga Gaurhee, Kabir, Baavan Akhree, 20:1 (P: 341).
|
SGGS Gurmukhi-English Dictionary |
[P. adv.] Side, direction
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਨਦੀ ਦੇ ਢਾਹੇ ਤੋਂ ਡਿਗਿਆ ਹੋਇਆ ਜ਼ਮੀਨ ਦਾ ਭਾਰੀ ਟੁਕੜਾ। 2. ਖਾਨਿ (ਕਾਨ) ਦਾ ਕਿਨਾਰਾ, ਜੋ ਬਹੁਤ ਖੋਦਣ ਤੋਂ ਕਮਜ਼ੋਰ ਹੋਕੇ ਡਿਗਿਆ ਹੈ। 3. ਕ੍ਰਿ.ਵਿ. ਪਾਸ. ਨਜ਼ਦੀਕ. ਕੋਲੇ. “ਭੈ ਕਰ ਢਿਗ ਨਹਿਂ ਆਵੈ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|