Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dẖāh(i)-ā. 1. ਬੋਲਿਆ। 2. ਡੇਗਿਆ। 1. spoke. 2. demolished. ਉਦਾਹਰਨਾ: 1. ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ Raga Sireeraag 4, Vaar 8:2 (P: 85). 2. ਅੰਗੀਕਾਰੁ ਕੀਆ ਤਿਨਿ ਕਰਤੇ ਦੁਖ ਕਾ ਡੇਰਾ ਢਾਹਿਆ ਜੀਉ ॥ Raga Maajh 5, 4 3, 1:3 (P: 107).
|
Mahan Kosh Encyclopedia |
ਗਿਰਾਇਆ. ਦੇਖੋ- ਢਾਹਨਾ। 2. ਘੜਿਆ. ਰਚਿਆ. “ਵਲੁ ਛਲੁ ਕਰਿਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ.” (ਮਃ ੪ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|