Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਡੰਡਧਰ, ਡੰਡਧਰਿ, ਡੰਡਧਾਰੀ) ਵਿ. ਦੰਡਧਰ. ਦੰਡਧਾਰੀ. ਡੰਡਾ ਰੱਖਣ ਵਾਲਾ। 2. ਨਾਮ/n. ਚੋਬਦਾਰ। 3. ਰਾਜਾ। 4. ਯਮ। 5. ਘੁਮਿਆਰ. ਕੁੰਭਕਾਰ। 6. ਬ੍ਰਹ੍ਮਚਾਰੀ। 7. ਸੰਨ੍ਯਾਸੀ. “ਕਾਹੂ ਹੋ ਡੰਡਧਰਿ ਹੋ.” (ਗਉ ਮਃ ੫) 8. ਵਾਮਨ ਅਵਤਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|