Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Dor. 1. ਗੁਡੀ ਉਡਾ ਵਾਲਾ ਧਾਗਾ। 2. ਇਕ ਪ੍ਰਕਾਰ ਦਾ ਗਹਿਣਾ ਜੋ ਗੁਟ ਜਾਂ ਬਾਜੂ ਤੇ ਬੰਨਿ੍ਹਆ ਜਾਂਦਾ ਹੈ। 1. kite flying string. 2. a type of ornament which is tied on the wrist or arm.
ਉਦਾਹਰਨਾ:
1. ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥ Raga Gaurhee, Kabir, 16, 3:1 (P: 326).
2. ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ Raga Raamkalee 5, Rutee Salok, 6:4 (P: 929).

SGGS Gurmukhi-English Dictionary
[1. Sk.] 1. ornament, ornament worn on forehead by women. 2. kite-string
SGGS Gurmukhi-English Data provided by Harjinder Singh Gill, Santa Monica, CA, USA.

English Translation
n.f. cord, string, stiffened thread as for kite-flying, leash, thong, line not metallic; fig. relations, trust, confidence, dependence on God, providence.

Mahan Kosh Encyclopedia

ਨਾਮ/n. ਤਾਗਾ. ਸੂਤ. ਡੋਰਾ. ਰੱਸੀ. “ਹਾਥਿ ਤ ਡੋਰ ਮੁਖਿ ਖਾਇਓ ਤੰਬੋਰ.” (ਗਉ ਕਬੀਰ) ਹੱਥ ਵਿੱਚ ਪਤੰਗ, ਬਾਜ਼, ਘੋੜੇ ਆਦਿ ਦੀ ਡੋਰ ਹੈ, ਮੁਖ ਵਿੱਚ ਤਾਂਬੂਲ (ਪਾਨ) ਹੈ। 2. ਸੰ. ਭੁਜਬੰਦ. “ਹਾਰ ਡੋਰ ਰਸ ਪਾਟ ਪਟੰਬਰ.” (ਤੁਖਾ ਬਾਰਹਮਾਹਾ) 3. ਭਾਵ- ਤਦਾਕਾਰ ਵ੍ਰਿੱਤਿ. “ਡੋਰ ਰਹੀ ਲਿਵ ਲਾਈ.” (ਗਉ ਕਬੀਰ) 4. ਡੋਲ ਦੀ ਥਾਂ ਭੀ ਡੋਰ ਸ਼ਬਦ ਵਰਤਿਆ ਹੈ. “ਡੋਰ ਕੂਪ ਤੇ ਨਾਰਿ ਨਿਕਾਰੀ.” (ਚਰਿਤ੍ਰ ੩੮੭).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits