Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Dāran. 1. ਸੁਟਨ, ਪਰਾਂ ਕਰਨ, ਤਿਆਗਨ। 2, ਪਰਾਂ ਸੁਟਨ ਵਾਲੇ, ਦੂਰ ਕਰਨ ਵਾਲੇ। 1. throw, push aside. 2. those who throw away/push aside. ਉਦਾਹਰਨਾ: 1. ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥ Raga Bilaaval 5, 83, 1:1 (P: 820). 2. ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥ Raga Devgandhaaree 5, 16, 1:2 (P: 531).
|
SGGS Gurmukhi-English Dictionary |
[Var.] From Dārata
SGGS Gurmukhi-English Data provided by
Harjinder Singh Gill, Santa Monica, CA, USA.
|
|