Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tẖahrā-ī-ai. 1. ਟਿਕਾਈਐ, ਟਿਕਾਓ ਵਿਚ ਲਿਆਈਐ। 2. ਠਹਿਰੀਐ। 1. bring into peace/repose. 2. halt, stay. ਉਦਾਹਰਨਾ: 1. ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ Raga Bihaagarhaa 4, Chhant 1, 1:3 (P: 538). 2. ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ Raga Bilaaval 5, Chhant 4, 2:3 (P: 848).
|
|