Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tẖar(u). ਠੰਢਾ, ਸ਼ਾਂਤ। calm, cool. ਉਦਾਹਰਨ: ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥ Raga Maaroo 1, Solhaa 8, 5:3 (P: 1028).
|
Mahan Kosh Encyclopedia |
ਵਿ. ਸੀਤਲ. ਦੇਖੋ- ਠਰਣਾ. “ਹੋਈ ਸਿਸਟਿ ਠਰੁ.” (ਮਃ ੫ ਵਾਰ ਸਾਰ) “ਅਗਨਿ ਬੁਝੀ ਠਰੁ ਸੀਨਾ ਹੇ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|