Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Tẖagmūrī. ਠਗ ਬੂਟੀ ਜਿਸ ਨਾਲ ਬੇਹੋਸ਼ ਕਰ ਕੇ ਠਗ ਠਗਦੇ ਹਨ, ਇਕ ਨਸ਼ੀਲੀ ਭੂਟੀ (ਗੁਰਬਾਣੀ ਵਿਚ 'ਮਾਇਆ''ਮੋਹ''ਤੇ 'ਭਗਤੀ' ਨੂੰ 'ਠਗਉਰੀ' ਕਿਹਾ ਗਿਆ ਹੈ) । intoxicanting herb with the trickster use to cheat people (in Gurbani 'Maya', 'Moh' and 'Bhagati' have been designated as 'thagauree'). ਉਦਾਹਰਨ: ਭੂਲੌ ਰੇ ਠਗਮੂਰੀ ਖਾਇ ॥ Raga Saarang, Naamdev, 1, 1:2 (P: 1252).
|
Mahan Kosh Encyclopedia |
ਠਗਬੂਟੀ. ਦੇਖੋ- ਠਗਊਰੀ. “ਭੂਲੋ ਰੇ, ਠਗਮੂਰੀ ਖਾਇ.” (ਸਾਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|