Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tule-rai. ਟੋਲ ਨੂੰ, ਗੁਣ ਨੂੰ(ਸ਼ਬਦਾਰਥ);ਉਪਕਾਰ ਨੂੰ (ਕੋਸ਼); ਸਮੁਦਾਯ ਨੂੰ (ਮਹਾਨ ਕੋਸ਼; ਗੁਰੂ ਗਿਰਾਰਥ)। virtue, merit; kindness, beneficence; group/community.
ਉਦਾਹਰਨ:
ਬਰਨਿ ਨ ਸਾਕਉ ਏਕ ਟੁਲੇਰੈ ॥ Raga Kaanrhaa 5, 34, 2:4 (P: 1305).

Mahan Kosh Encyclopedia

ਟੋਲ ਨੂੰ. ਸਮੁਦਾਯ ਨੂੰ. “ਬਰਨ ਨ ਸਾਕਉ ਏਕ ਟੁਲੇਰੈ.” (ਕਾਨ ਮਃ ੫) ਕਰਤਾਰ ਦੀ ਰਚਨਾ ਦੇ ਇੱਕ ਟੋਲ ਨੂੰ ਭੀ ਮੈ ਵਰਣਨ ਨਹੀਂ ਕਰ ਸਕਦਾ. ਭਾਵ- ਸਾਰੇ ਵਿਸ਼੍ਵ ਦਾ ਵਰਣਨ ਤਾਂ ਕੀ ਹੋਸਕਣਾ ਹੈ, ਇੱਕ ਜਾਤਿ ਦੇ ਪਦਾਰਥ ਭੀ ਨਿਰਣੇ ਨਹੀਂ ਹੁੰਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits