Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Tīk. 1. ਟਿੱਕਾ ਲਾਓ। 2. ਟਿੱਕਾ। 1. put vermillion mark on the forehead. 2. vermillion mark on the forehead.
ਉਦਾਹਰਨਾ:
1. ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥ Raga Parbhaatee 4, 3, 1:1 (P: 1336).
2. ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥ Raga Parbhaatee 4, 3, 2:1 (P: 1336).

SGGS Gurmukhi-English Dictionary
[P. v.] (from Tikāunā) to put, to make steady, to enshrine
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਧਾਰਾ. ਤਤੀਹਰੀ। 2. ਟੀਕਾ. ਤਿਲਕ. “ਹਰਿ ਹਰਿ ਰਾਮ ਨਾਮ ਰਸ ਟੀਕ.” (ਪ੍ਰਭਾ ਮਃ ੪) ਸਾਰੇ ਰਸਾਂ ਦਾ ਤਿਲਕ ਹੈ. “ਤਿਨਾ ਮਸਤਕਿ ਊਜਲ ਟੀਕ.” (ਪ੍ਰਭਾ ਮਃ ੩) 3. ਇਸਤ੍ਰੀਆਂ ਦਾ ਇੱਕ ਗਹਿਣਾ, ਜੋ ਮੱਥੇ ਪੁਰ ਪਹਿਰਿਆ ਜਾਂਦਾ ਹੈ। 4. ਸੰ. ਟੀਕ੍‌. ਧਾ. ਬਿਆਨ ਕਰਨਾ, ਕੁੱਦਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits