Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖol(i). ਹਥਾਂ ਨਾਲ ਹਿਲਾ ਕੇ, ਨਿਤਾਰ ਕੇ। decanting manually.
ਉਦਾਹਰਨ:
ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥ (ਬੁੱਕ ਭਰਨ ਨੂੰ ਵੀ 'ਝੋਲ' ਕਹਿੰਦੇ ਹਨ). Raga Gaurhee 5, 164, 1:2 (P: 198).
ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥ (ਭਾਵ ਰਿੜਕ ਕੇ). Raga Aaasaa 1, Asatpadee 1, 1:4 (P: 411).

Mahan Kosh Encyclopedia

ਕ੍ਰਿ.ਵਿ. ਰਿੜਕਕੇ. ਮਥਨ ਕਰਕੇ. “ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ.” (ਗਉ ਮਃ ੫) 2. ਹਟਾਕੇ. ਹਿਲਾਕੇ. ਦੇਖੋ- ਝੋਲ ੪.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits