Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖālāgẖe. 'ਝਾਲਾ' (ਰੋਸ਼ਨੀ) ਤੋਂ ਪਹਿਲਾਂ, ਅੰਮ੍ਰਿਤ ਵੇਲੇ। dawn, before light. ਉਦਾਹਰਨ: ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ Raga Gaurhee 5, Baavan Akhree, 25 Salok:1 (P: 255).
|
Mahan Kosh Encyclopedia |
(ਝਾਲਾਗੇ) ਕ੍ਰਿ. ਵਿ. ਝਾਲਾ ਤੋਂ ਅਗ੍ਰ. ਝਲਾਗੇ. ਰੌਸ਼ਨੀ ਤੋਂ ਪਹਿਲਾਂ. ਅਮ੍ਰਿਤਵੇਲੇ. “ਝਾਲਾਘੇ ਉਠਿ ਨਾਮੁ ਜਪਿ.” (ਬਾਵਨ) ਦੇਖੋ- ਝਲਾ ੨ ਅਤੇ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|