Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jẖāra-u. ਝਾੜਾਂ, ਸਾਫ ਕਰਾਂ, ਪੂੰਜਾਂ। dust, shake off dust. ਉਦਾਹਰਨ: ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥ Raga Goojree 5, 20, 1:2 (P: 500). ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ ॥ (ਭਾਵ ਸੁਣਦਿਆਂ). Raga Devgandhaaree 5, 19, 2:1 (P: 532).
|
|