Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖāk. ਨਜ਼ਰ, ਦੁਰਮਤਿ ਦ੍ਰਿਸ਼ਟੀ, ਤਾਕ ਰੱਖਨਾ। glance, adverse look.
ਉਦਾਹਰਨ:
ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥ Raga Kaanrhaa 4, 4, 1:2 (P: 1295).

SGGS Gurmukhi-English Dictionary
[P. n.] (from P. Jhākanā) expectation, stare
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. hope, expectation, expectancy. (2) v. imperative form of ਝਾਕਣਾ look see, peep, glance.

Mahan Kosh Encyclopedia

(ਝਾਕੁ) ਨਾਮ/n. ਦ੍ਰਿਸ਼੍ਟਿ. ਨਜਰ। 2. ਦੇਖਣ (ਤੱਕਣ) ਦੀ ਕ੍ਰਿਯਾ. ਝਾਖ. “ਬਿੰਦਕ ਨਦਰਿ ਝਾਕੁ.” (ਵਾਰ ਰਾਮ ੨ ਮਃ ੫) 3. ਆਸ. ਪ੍ਰਾਪਤੀ ਦੀ ਉਮੇਦ. “ਤਿਨਾ ਝਾਕ ਨ ਹੋਰੁ.” (ਸ. ਫਰੀਦ) 4. ਝਿਜਕ. “ਦੂਜਾ ਭਾਉ ਗਇਓ ਸਭ ਝਾਕ.” (ਕਾਨ ਮਃ ੪) ਇਸ ਦਾ ਮੂਲ ਸੰਸਕ੍ਰਿਤ ਜਹਨ ਹੈ ਅਰ ਉਸ ਤੋਂ ਬਣਿਆ ਜਹਾਕ ਹੈ, ਜਿਸ ਦੀ ਪੰਜਾਬੀ ਵਿੱਚ ਸ਼ਕਲ ਝਾਕ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits