Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jẖarṇā. ਝੜਨ/ਡਿਗਨ/ਟਪਕਨ ਦੇਣਾ। dribble, trickle.
ਉਦਾਹਰਨ:
ਸੁਪਨੈ ਬਿੰਦੁ ਨ ਦੇਈ ਝਰਣਾ ॥ Raga Raamkalee 3, Vaar 12, Salok, 1, 5:3 (P: 952).

SGGS Gurmukhi-English Dictionary
[P. n.] (from Sk. Nirajhara) cataract, fall, cascade
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਝਰੋਖਾ. ਹਵਾ ਅਤੇ ਰੌਸ਼ਨੀ ਲਈ ਮਕਾਨ ਵਿੱਚ ਰੱਖਿਆ ਛੋਟਾ ਛਿਦ੍ਰ। 2. ਪਾਣੀ ਦਾ ਚਸ਼ਮਾ. ਸੰ. ਨਿਰਝਰ. “ਅਮਿਉ ਚਲਹਿ ਝਰਣੇ.” (ਵਾਰ ਗਉ ੨ ਮਃ ੫) 3. ਕ੍ਰਿ. ਟਪਕਣਾ. ਪਾਣੀ ਦਾ ਉੱਤੋਂ ਡਿਗਣਾ. Water fall. 4. ਝੜਨਾ. ਡਿਗਣਾ. “ਝਰਹਿ ਕਸੰਮਲ ਪਾਪ ਤੇਰੇ ਮਨੂਆ.” (ਬਾਵਨ) 5. ਲੋਹੇ ਅਥਵਾ- ਪਿੱਤਲ ਦਾ ਛਿਦ੍ਰਦਾਰ ਸੰਦ, ਜਿਸ ਨਾਲ ਤਪਦੇ ਘੀ ਜਾਂ ਤੇਲ ਵਿੱਚ ਪਕੌੜੀਆਂ ਤਲੀਦੀਆਂ ਹਨ। 6. ਦਾਣੇ ਚੂਨਾ ਆਦਿ ਨਿਖੇਰਨ ਦਾ ਛਾਲਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits