Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaᴺḏārā. ਨਿਰਦਈ। tyrant (death).
ਉਦਾਹਰਨ:
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥ Raga Sireeraag 5, Pahray 4, 2:4 (P: 77).

Mahan Kosh Encyclopedia

(ਜੰਦਾਰ, ਜੰਦਾਰੁ, ਜੰਦਾਲ) ਫ਼ਾ. [جنّدال] ਜੰਦਾਲ. ਵਿ. ਅਸਭ੍ਯ. ਗਵਾਰ। 2. ਨਸ਼ੇ ਵਿੱਚ ਮਸ੍ਤ। 3. ਅ਼. [جَلّاد] ਜੱਲਾਦ. ਨਾਮ/n. ਜਿਲਦ (ਖੱਲ) ਉਤਾਰਨ ਵਾਲਾ. ਘਾਤਕ. ਪ੍ਰਾਣ ਲੈਣ ਵਾਲਾ. “ਪਰਿਆ ਵਸਿ ਜੰਦਾਰ.” (ਸ੍ਰੀ ਮਃ ੫) “ਜਮ ਜੰਦਾਰੁ ਨ ਲਗਈ.” (ਸ੍ਰੀ ਮਃ ੧) “ਜੰਘ ਕਾਟਬੇ ਲਗੇ ਜੰਦਾਰ.” (ਗੁਪ੍ਰਸੂ)Đ

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits