Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaᴺjārā. ਬੰਧਨ, ਧੰਧੇ। entanglement, involvements. ਉਦਾਹਰਨ: ਬਹੁਰਿ ਬਹੁਰਿ ਲਪਟਿਓ ਜੰਜਾਰਾ ॥ (ਬੰਧਨ, ਧੰਧੇ). Raga Soohee 5, 8, 2:2 (P: 738). ਨਾਮੁ ਲੈਤ ਛੁਟੇ ਜੰਜਾਰਾ ॥ Raga Bhairo 5, 25, 2:4 (P: 1142).
|
Mahan Kosh Encyclopedia |
(ਜੰਜਾਰ, ਜੰਜਾਲ) ਨਾਮ/n. ਜਗਜਾਲ. ਸੰਸਾਰ-ਬੰਧਨ. ਜ਼ੰਜੀਰ. ਉਲਝਾਉ. “ਕਰਮ ਕਰਤ ਜੀਅ ਕਉ ਜੰਜਾਰ.” (ਆਸਾ ਮਃ ੫) “ਬਹੁਰਿ ਬਹੁਰਿ ਲਪਟਿਓ ਜੰਜਾਰਾ.” (ਸੂਹੀ ਮਃ ੫) “ਉਰਝਿਓ ਆਨ ਜੰਜਾਰੀ.” (ਸਾਰ ਮਃ ੫) “ਆਲ ਜਾਲ ਮਾਇਆ ਜੰਜਾਲ.” (ਸੁਖਮਨੀ) 2. ਜਨ ਜਾਲ. ਆਦਮੀਆਂ ਨੂੰ ਫਸਾਉਣ ਵਾਲਾ ਫੰਧਾ। 3. ਜਨਾਂ ਦਾ ਰਚਿਆ ਹੋਇਆ ਜਾਲ. ਫਸਾਉਂਣ ਦੀ ਬ੍ਯੋਂਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|