Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jorā. 1. ਆਸਰਾ, ਓਟ। 2. ਜੋਰੂ ਇਸਤ੍ਰੀ ਦਾ। 1. protection. 2. woman.
ਉਦਾਹਰਨਾ:
1. ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ Raga Goojree 5, 16, 2:1 (P: 499).
2. ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥ Raga Gaurhee 4, Vaar 9ਸ, 4, 2:3 (P: 304).

Mahan Kosh Encyclopedia

ਨਾਮ/n. ਜੋੜਾ. ਦੋ ਪਦਾਰਥ। 2. ਜੂਤਾ। 3. ਪੋਸ਼ਾਕ. “ਜੋਰਾ ਏਕ ਬਨਾਵਤ ਭਏ.” (ਚਰਿਤ੍ਰ ੧੨੨) 4. ਜੋਰੂਆਂ ਦਾ. ਔਰਤਾਂ ਦਾ. “ਮਨਮੁਖਾਂ ਦੇ ਸਿਰਿ ਜੋਰਾ ਅਮਰ ਹੈ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits