Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Joban(i). ਜਵਾਨੀ ਵਿਚ। youth.
ਉਦਾਹਰਨ:
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥ (ਜਵਾਨੀ ਵਿਚ). Raga Sireeraag 1, 17, 1:2 (P: 20).
ਪਾਵਤੁ ਰਲੀਆ ਜੋਬਨਿ ਬਲੀਆ ॥ (ਜਵਾਨੀ ਕਰਕੇ ਬਲੀ ਹੈ). Raga Aaasaa 5, 55, 1:1 (P: 385).

Mahan Kosh Encyclopedia

ਨਾਮ/n. ਯੌਵਨ. ਯੁਵਾ ਅਵਸ੍‌ਥਾ. ਜਵਾਨੀ. “ਜਬ ਲਗੁ ਜੋਬਨਿ ਸਾਸੁ ਹੈ.” (ਸ੍ਰੀ ਮਃ ੪ ਵਣਜਾਰਾ) 2. ਕ੍ਰਿ.ਵਿ. ਯੌਵਨ ਕਰਕੇ. ਯੁਵਾ ਅਵਸ੍‌ਥਾ ਸੇ। 3. ਜੁਆਨੀ ਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits