Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jon(i). 1. ਜੂਨੀਆਂ, ਜਨਮਾਂ ਦਾ ਗੇੜ। 2. ਗਰਭ। 3. ਜੂਨਾਂ ਦੇ ਜੀਵ। 1. cycle of births, births. 2. womb. 3. creations, beings.
ਉਦਾਹਰਨਾ:
1. ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥ Raga Sireeraag 4, 66, 3:2 (P: 40).
ਲਖ ਚਉਰਾਸੀਹ ਜੋਨਿ ਭ੍ਰਮਾਇਆ ॥ Raga Gaurhee 5, 72, 2:4 (P: 176).
ਉਦਾਹਰਨ:
ਜਨਮ ਮਰਣ ਕੀ ਜੋਨਿ ਨ ਭਵਿਆ ॥ (ਜੂਨ, ਉਹ ਜੀਵਨ ਜੋ ਸਮੇਂ ਦੀ ਸੀਮਾ ਅਥਵਾ ਜਨਮ ਮਰਨ ਦੀ ਬੰਦਸ਼ ਵਿਚ ਹੈ, ਭਾਵ ਗੇੜ). Raga Maaroo 5, Solhaa 1, 7:2 (P: 1071).
ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥ Raga Basant 5, Asatpadee 2, 1:1 (P: 1192).
2. ਜੋਨਿ ਛਾਡਿ ਜਉ ਜਗ ਮਹਿ ਆਇਓ ॥ Raga Gaurhee, Kabir, 62, 1:1 (P: 337).
ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥ Raga Malaar 5, 19, 3:2 (P: 1270).
3. ਅਵਰ ਜੋਨਿ ਤੇਰੀ ਪਨਿਹਾਰੀ ॥ Raga Aaasaa 5, 12, 4:1 (P: 374).
ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥ (ਜੂਨਾਂ ਦੇ ਜੀਵਾ ਵਿਚ). Raga Raamkalee 5, Asatpadee 2, 6:2 (P: 913).

Mahan Kosh Encyclopedia

ਸੰ. ਯੋਨਿ. ਨਾਮ/n. ਜਨਮ. ਉਤਪੱਤਿ. “ਪਾਰਬ੍ਰਹਮ ਪਰਮੇਸੁਰ ਜੋਨਿ ਨ ਆਵਈ.” (ਵਾਰ ਮਾਰੂ ੨ ਮਃ ੫) 2. ਭਗ। 3. ਗਰਭ. “ਜੋਨਿ ਛਾਡ ਜਉ ਜਗ ਮਹਿ ਆਇਆ.” (ਗਉ ਕਬੀਰ) 4. ਕਾਰਣ. ਸਬਬ। 5. ਜੀਵਾਂ ਦੀ ਆਕਰ. ਜੀਵਾਂ ਦੀ ਖਾਨਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits