Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jogīsar. ਵਡੇ ਜੋਗੀ। Lord of Yogis.
ਉਦਾਹਰਨ:
ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ Raga Gaurhee Ravidas, 1, 3:1 (P: 346).

Mahan Kosh Encyclopedia

(ਜੋਗੀਸ੍ਵਰ) ਵਿ. ਯੋਗੀਸ਼੍ਵਰ. ਯੋਗੀਆਂ ਵਿੱਚ ਪ੍ਰਧਾਨ। 2. ਨਾਮ/n. ਸ਼ਿਵ, ਜੋ ਸਾਰੇ ਯੋਗੀਆਂ ਦਾ ਸ੍ਵਾਮੀ ਹੈ. “ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨ ਅਪਾਰ.” (ਗਉ ਰਵਿਦਾਸ) 3. ਗੋਰਖਨਾਥ। 4. ਬਾਬਾ ਸ਼੍ਰੀ ਚੰਦ ਜੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits