Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaisī. 1. ਜਿਸ ਪ੍ਰਕਾਰ ਦਾ, ਜਿਸ ਤਰਾਂ ਦਾ। 2. ਵਰਗਾ। 3. ਜਿਵੇਂ, ਜਿਸ ਪ੍ਰਕਾਰ, ਜਿਸ ਤਰਾਂ। 1. as, the like. 2. like, as. 4. as.
ਉਦਾਹਰਨਾ:
1. ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ (ਜਿਸ ਤਰਾਂ ਦੀ). Raga Sireeraag 1, 23, 1:2 (P: 22).
2. ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥ Raga Sireeraag 3, 61, 1:4 (P: 38).
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ Raga Gaurhee 3, 35, 1:1 (P: 162).
3. ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥ Raga Aaasaa 5, Chhant 4, 2:1 (P: 455).

Mahan Kosh Encyclopedia

ਸੰ. ਯਾਦ੍ਰਿਸ਼ੀ. ਕ੍ਰਿ.ਵਿ. ਜੇਹੀ. ਜਿਸ ਪ੍ਰਕਾਰ ਦੀ. “ਜੈਸੀ ਮੈ ਆਵੈ ਖਸਮ ਕੀ ਬਾਣੀ.” (ਤਿਲੰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits