Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jūnī. ਜਨਮ । existence, birth.
ਉਦਾਹਰਨ:
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥ (ਜਨਮ ਵਿਚ). Raga Maajh 3, Asatpadee 31, 1:3 (P: 128).
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ Raga Dhanaasaree 5, Asatpadee 1, 1:1 (P: 686).
ਉਦਾਹਰਨ:
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥ Raga Maajh 4, 5, 3:3 (P: 95).
ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥ (ਗਰਭ ਜੋਨੀ ਵਿਚ ਵਾਸਾ ਭਾਵ ਮੁੜ ਮੁੜ ਜਨਮ ਨਹੀਂ ਹੁੰਦਾ). Raga Soohee 3, Chhant 3, 2:3 (P: 769).

English Translation
n.f. birth, life, any of the 8,400,000 species among whom, according to Hindu belief, an unliberated soul wanders.

Mahan Kosh Encyclopedia

(ਜੂਨਿ) ਦੇਖੋ- ਯੋਨਿ. ਜੀਵਾਂ ਦੀ ਉਤਪੱਤਿ ਦਾ ਸਥਾਨ. ਆਕਰ. ਜਨਮ. ਭਗ. ਦੇਖੋ- ਅਜੂਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits