Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jū-ā. ਸ਼ਰਤ ਲਾ ਕੇ/ਦਾਅ ਉਪਰ ਲਾ ਕੇ ਖੇਡੀ ਜਾਣ ਵਾਲੀ ਖੇਡ। gambling, game of chance.
ਉਦਾਹਰਨ:
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥ Raga Gaurhee 5, 148, 1:3 (P: 212).

SGGS Gurmukhi-English Dictionary
[P. n.] Gambling
SGGS Gurmukhi-English Data provided by Harjinder Singh Gill, Santa Monica, CA, USA.

English Translation
n.m. see ਜੂਲ਼ਾ yoke; gambling, dice, any game of chance played with stakes; grave risk.

Mahan Kosh Encyclopedia

ਨਾਮ/n. ਜੂਪ. ਸੰ. ਦ੍ਯੂਤ. ਸ਼ਰਤ਼ ਲਗਾਕੇ ਖੇਡਿਆ ਹੋਇਆ ਖੇਲ. ਧਨ ਪਦਾਰਥ ਦੇ ਹਾਰਣ ਅਥਵਾ- ਜਿੱਤਣ ਦੀ ਬਾਜ਼ੀ.{988} “ਹਾਰ ਜੂਆਰ ਜੂਆ ਬਿਧੇ.” (ਗਉ ਮਃ ੫) 2. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਅਥਵਾ- ਘੋੜੇ ਜੋਤੀਦੇ ਹਨ। 3. ਵਿ. ਯੁਵਾ. ਜਵਾਨ. “ਲਰੇ ਬਾਲ ਔ ਬ੍ਰਿੱਧ ਜੂਆ ਰਿਸੈਕੈ.” (ਚਰਿਤ੍ਰ ੧੨੦).

Footnotes:
{988} ਪੁਰਾਣੇ ਸਮੇ ਜੂਆ ਖੇਡਣਾ ਰਾਜਵਿਦ੍ਯਾ ਸੀ. ਰਾਜੇ ਅਤੇ ਬ੍ਰਾਹ੍ਮਣ ਬਿਨਾ ਸ਼ੰਕਾ ਜੂਆ ਖੇਡਦੇ ਸਨ. ਦੇਖੋ- ਰਿਗਵੇਦ ੧੦, ੩੪ ਅਤੇ ਅਥਰਵਵੇਦ ੭, ੫੦.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits