Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jurẖaᴺḏā. 1. ਜੁੜਨਾ, ਸਬੰਧਿਤ ਹੋਣਾ। 2. ਇਕਠਾ ਹੋਇਆ (ਦਰਪਨ); ਪ੍ਰਾਪਤ ਹੁੰਦਾ (ਫਰੀਦਕੋਟ)। 1. unite. 2. accumulated, amassed; obtained.
ਉਦਾਹਰਨਾ:
1. ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੇ ਸਭਿ ਨਿਵੰਨਿ ॥ Raga Maajh 5, Baaraa Maaha-Maajh, 4:1 (P: 134).
2. ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ (ਕਰਮਾਂ ਦੇ ਇਕੱਠੇ ਹੋਣ ਕਰਕੇ). Raga Vadhans 4, Ghorheeaan, 1, 4:3 (P: 575).

SGGS Gurmukhi-English Dictionary
[Var.] From Juri
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਮਿਲਦਾ। 2. ਮੀਜ਼ਾਨ ਵਿੱਚ ਆਇਆ. “ਧੁਰਿ ਪਾਇਆ ਕਿਰਤੁ ਜੁੜੰਦਾ.” (ਵਡ ਮਃ ੪ ਘੋੜੀਆਂ) 3. ਜਾਡਾ ਦੇਣ ਵਾਲਾ. ਸ਼ੀਤਲ ਕਰੰਦਾ. “ਹਰਿ ਜੇਠਿ ਜੁੜੰਦਾ ਲੋੜੀਐ.” (ਮਾਝ ਬਾਰਹਮਾਹਾ) ਜੇਠ ਵਿੱਚ ਠੰਢ ਪਾਉਣ ਵਾਲਾ ਹਰਿ ਲੋੜੀਐ। 4. ਜੋੜੂ. ਜਮਾ ਕਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits