Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Julāho. ਖਡੀ ਉਪਰ ਕਪੜਾ ਬੁਨਣ ਵਾਲਾ। weaver.
ਉਦਾਹਰਨ:
ਘਰ ਛੋਡਿਐ ਜਾਇ ਜੁਲਾਹੋ ॥ (ਜੁਲਾਹਾ). Raga Gaurhee, Kabir, 54, 1:2 (P: 335).
ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥ (ਜੁਲਾਹਾ ਭਾਵ ਭਗਤ ਕਬੀਰ). Raga Kaanrhaa 4, Asatpadee 3, 4:2 (P: 1310).

SGGS Gurmukhi-English Dictionary
[Var.] From Julāhā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜੁਲਾਹਾ) ਫ਼ਾ. [جولاہہ] ਜੁਲਾਹਾ: ਨਾਮ/n. ਸੂਤ ਦਾ ਜੁਲਹ (ਪਿੰਨਾ) ਬੁਣਨ ਵਾਲਾ. ਕਪੜਾ ਬੁਣਨਵਾਲਾ. “ਜਾਤਿ ਜੁਲਾਹਾ ਮਤਿ ਕਾ ਧੀਰ.” (ਗੌਂਡ ਕਬੀਰ) “ਜਿਉ ਸਤਸੰਗਤਿ ਤਰਿਓ ਜੁਲਾਹੋ.” (ਕਾਨ ਅ: ਮਃ ੪) ਦੇਖੋ- ਜੋਲਾਹਾ। 2. ਪਾਣੀ ਉੱਪਰ ਫਿਰਨ ਵਾਲਾ ਇੱਕ ਜਲਜੰਤੁ. ਗੰਗੇਰੀ। 3. ਦੇਖੋ- ਗਜ ਨਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits