Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jīvahi. ਜਿਉਂਣਾ। live, sustain life, survive. ਉਦਾਹਰਨ: ਭਗਤ ਜੀਵਹਿ ਗੁਣ ਗਾਇ ਅਪਾਰਾ ॥ (ਜਿਊਂਦੇ ਹਨ). Raga Maajh 5, 32, 1:2 (P: 103). ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਹ੍ਹਾਰਿ ॥ (ਜਿਉਂਦਾ ਹੈ). Raga Aaasaa 5, 37, 4:2 (P: 379). ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥ (ਜਿਉਣਗੇ). Raga Goojree, Kabir, 2, 1:2 (P: 524).
|
|