Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīvnā. 1. ਜਿਊਣਾ, ਜਿੰਦਾ ਰਹਿਣਾ। 2. ਜ਼ਿੰਦਗੀ, ਜੀਵਨ। 1. live. 2. life.
ਉਦਾਹਰਨਾ:
1. ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥ Raga Gaurhee 5, 116, 1:1 (P: 203).
2. ਰਾਮ ਗੁਸਈਆ ਜੀਅ ਕੇ ਜੀਵਨਾ ॥ Raga Gaurhee Ravidas, 1, 1:1 (P: 345).
ਸਰਬ ਜੋਤਿ ਜਗ ਜੀਵਨਾ ਸਿਰਿ ਸਿਰਿ ਸਾਚਾ ਲੇਖ ॥ Raga Maaroo 1, 10, 1:2 (P: 992).

Mahan Kosh Encyclopedia

ਕ੍ਰਿ. ਜਿਉਣਾ. ਜ਼ਿੰਦਹ ਰਹਿਣਾ. “ਅੰਧੇ! ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ.” (ਧਨਾ ਮਃ ੧) “ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ.” (ਮਾਰੂ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits