Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jinūrā. ਜਿੰਨ ਦੀ ਨੁਹਾਰ ਵਾਲਾ, ਸ਼ੇਤਾਨ ਮੂਰਤ, ਛੋਟਾ ਜਿੰਨ, ਭੁਤਨਾ। demon. ਉਦਾਹਰਨ: ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥ Raga Bihaagarhaa 4, Vaar 20ਸ, 1, 1:2 (P: 556).
|
SGGS Gurmukhi-English Dictionary |
[n.] (from Ara. Jinn) son of a jinn
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਜਿਨੂਰੀ) ਵਿ. ਜਿੰਨ ਦੀ ਨੁਹਾਰ ਵਾਲਾ (ਵਾਲੀ). ਸ਼ੈਤ਼ਾਨ ਮੂਰਤਿ. ਜਿੰਨਰੂਹਾ. “ਪੁਤ ਜਿਨੂਰਾ ਧੀਅ ਜਿਨੂਰੀ.” (ਮਃ ੧ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|