Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jiṯī. ਜਿਤਨੀਆ। many, all.
ਉਦਾਹਰਨ:
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ Raga Soohee 3, Vaar 15, Salok, 1, 2:1 (P: 790).
ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥ (ਜਿਤਨੀ ਵੀ। 'ਮਹਾਨਕੋਸ਼' ਇਥੇ 'ਜਿਤੀ' ਦੇ ਅਰਥ 'ਲਾਭ' ਕਰਦਾ ਹੈ - ਤੈਨੂੰ ਲਾਭ ਹੈ ਕਈ ਦਰ ਮੰਗ ਕੇ). Salok 5, 4:1 (P: 1425).

SGGS Gurmukhi-English Dictionary
[Var.] From Jitā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਜੇਤੀ. ਜਿਤਨੀ. ਜਿਸ ਕ਼ਦਰ. “ਜਿਤੀ ਹੋਰੁ ਖਿਆਲੁ.” (ਵਾਰ ਮਾਰੂ ੨ ਮਃ ੫) 2. ਸੰ. जिति- ਜਿਤਿ. ਨਾਮ/n. ਜਿੱਤ. ਫਤੇ। 3. ਲਾਭ. “ਤਉ ਜਿਤੀ ਪਿੰਨਣੇ ਦਰਿ ਕਿਤੜੇ.” (ਸਵਾ ਮਃ ੫) ਤੈਨੂੰ ਲਾਭ ਹੈ ਕਦੀ ਦਰ ਮੰਗਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits