Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jiṯ. 1. ਜਿਤ ਕੇ। 2. ਜਿਸ ਵਿਚ । 1. conquers. 2. whatever, whichever.
ਉਦਾਹਰਨਾ:
1. ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ Raga Gaurhee 5, Sukhmanee 9, 1:9 (P: 172).
2. ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥ Raga Maaroo, Kabir, 4, 3:1 (P: 1103).

Mahan Kosh Encyclopedia

ਸੰ. जित्. ਵਿ. ਜਿੱਤਣ ਵਾਲਾ. ਇਹ ਸ਼ਬਦ ਸਮਾਸ ਦੇ ਅੰਤ ਹੁੰਦਾ ਹੈ- ਜਿਵੇਂ- ਇੰਦ੍ਰਜਿਤ, ਸ਼ਤ੍ਰੁਜਿਤ ਆਦਿ। 2. ਸੰ. जित. ਜਿੱਤਿਆ ਹੋਇਆ। 3. ਨਾਮ/n. ਜੀਤ. ਜਿੱਤ. ਫ਼ਤੇ। 4. ਕ੍ਰਿ.ਵਿ. ਯਤ੍ਰ. ਜਿਧਰ. ਜਿਸ ਪਾਸੇ। 5. ਦੇਖੋ- ਜਿਤੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits