Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāl(i). 1. ਸਾੜਨਾ। 2. ਫੰਧਾ, ਜਾਲ, ਫਾਹੀ। 1. burn. 2. noose, net.
ਉਦਾਹਰਨਾ:
1. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ (ਸਾੜਕੇ). Raga Sireeraag 1, 6, 1:1 (P: 16).
ਉਦਾਹਰਨ:
ਜਾਲਿ ਨ ਸਾਕਹਿ ਤੀਨੇ ਤਾਪ ॥ (ਸਾੜ ਨਹੀ ਸਕਦੇ). Raga Soohee 5, 31, 3:2 (P: 743).
ਨਾਨਕ ਹਉਮੈ ਜਾਲਿ ਸਮਾਈ ॥ (ਹਊਮੈ ਸਾੜ ਕੇ). Raga Raamkalee, Guru Nanak Dev, Sidh-Gosat, 29:6 (P: 941).
2. ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ Raga Sireeraag 5, 73, 2:2 (P: 43).

SGGS Gurmukhi-English Dictionary
[1. var. 2. Desi n.] 1. from Jāla. 2. fire, flame
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਜਲਾਕੇ. ਦਗਧ ਕਰਕੇ. “ਜਾਲਿ ਮੋਹੁ ਘਸਿ ਮਸੁ ਕਰਿ.” (ਸ੍ਰੀ ਮਃ ੧) 2. ਨਾਮ/n. ਅਗਨਿ. “ਚਿੰਤਾ ਜਾਲਿ ਤਨੁ ਜਾਲਿਆ.” (ਮਾਰੂ ਕਬੀਰ) 3. ਜਾਲ ਵਿੱਚ. ਜਲਤੰਤੁ ਮੇਂ. “ਤੂੰ ਕੈਸੇ ਆੜਿ ਫਾਥੀ ਜਾਲਿ?” (ਮਲਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits