Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jārī. 1. ਸਾੜ ਦਿਤੀ। 2. ਬਾਲੀ, ਪ੍ਰਜਵਲਤ ਕੀਤੀ। 3. ਲੰਘਾ ਦਿਤੀ (ਭਾਵ)। 1. burnt. 2. lighted. 3. burnt, spent uselessly.
ਉਦਾਹਰਨਾ:
1. ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥ (ਸਾੜ ਦਿਤੀ). Raga Aaasaa, Kabir, 28, 2:1 (P: 483).
2. ਭਵਨ ਚਤੁਰ ਦਸ ਭਾਠੀ ਕੀਨ੍ਹ੍ਹੀ ਬ੍ਰਹਮ ਅਗਨਿ ਤਨਿ ਜਾਰੀ ਰੇ ॥ Raga Raamkalee, Kabir, 1, 2:1 (P: 969).
3. ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥ Saw-yay, Guru Arjan Dev, 6:3 (P: 1388).

SGGS Gurmukhi-English Dictionary
[var.] From Jāra
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. in force or action, continuing, current, running, flowing; issued, proclaimed, put in practice. (2) n.f. dia. colloq. see ਯਾਰੀ friendship.

Mahan Kosh Encyclopedia

ਜਲਾਈ. ਦਗਧ ਕੀਤੀ. “ਕਾਮ ਕ੍ਰੋਧ ਮਾਇਆ ਲੈ ਜਾਰੀ.” (ਆਸਾ ਕਬੀਰ) 2. ਨਾਮ/n. ਜਾਲੀ. ਫਾਹੀ. “ਖੈਂਚਤ ਦ੍ਵੈ ਕਰ ਝੀਵਰ ਜਾਰੀ.” (ਕ੍ਰਿਸਨਾਵ) 3. ਜਾਰਕ੍ਰਿਯਾ. “ਕਾਨ ਕਹ੍ਯੋ ਹਮ ਖੇਲਹਿਂ ਜਾਰੀ.” (ਕ੍ਰਿਸਨਾਵ) ਕਾਮਕ੍ਰੀੜਾ ਕਰੀਏ। 4. ਦੇਖੋ- ਯਾਰੀ। 5. ਅ਼. [جاری] ਵਿ. ਚਲਦਾ. ਪ੍ਰਚਲਿਤ. “ਭਯੋ ਖੂਨ ਜਾਰੀ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits