Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāpī-ai. ਜਪੀਏ, ਜਾਪ ਕਰੀਏ। chant, meditate, remember, deliberate. ਉਦਾਹਰਨ: ਸੰਤ ਪ੍ਰਸਾਦਿ ਹਰਿ ਜਾਪੀਐ ॥ Raga Gaurhee 5, 145, 2:1 (P: 211).
|
Mahan Kosh Encyclopedia |
ਜਪੀਐ. “ਸਾਚਾ ਨਾਉ ਓਥੈ ਜਾਪੀਐ.” (ਵਾਰ ਗੂਜ ੨ ਮਃ ੫) 2. ਪ੍ਰਤੀਤ ਹੁੰਦਾ ਹੈ. ਭਾਸਦਾ ਹੈ। 3. ਜਾਣੀਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|