Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jānahi. 1. ਜਾਣਦਾ ਹੈ ਜਾਣਦੇ/ਸਮਝਦੇ ਹਨ। 2. ਹੋ ਸਕੇ (ਭਾਵ)। 1. know, deem. 2. deem fit.
ਉਦਾਹਰਨਾ:
1. ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ (ਜਾਣਦਾ ਹੈ). Raga Maajh 5, 25, 3:1 (P: 101).
ਜੋ ਜਾਨਹਿ ਹਰਿ ਪ੍ਰਭ ਧਨੀ ॥ (ਜੋ ਹਰਿ ਪ੍ਰਭੂ ਨੂੰ ਮਾਲਕ ਜਾਣਦੇ ਹਨ). Raga Gaurhee 5, 147, 2:1 (P: 212).
ਛਾਡਿ ਕੁ ਚਰਚਾ ਆਨ ਨ ਜਾਨਹਿ ॥ (ਜਾਣਦੇ). Raga Gaurhee, Kabir, 44, 4:1 (P: 332).
ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥ (ਸਮਝਨ). Raga Kedaaraa, Kabir, 1, 1:2 (P: 1123).
ਆਪੁਨਾ ਕੀਆ ਜਾਨਹਿ ਆਪਿ ॥ Raga Saarang 5, Asatpadee 2, 12:3 (P: 1236).
2. ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥ Raga Saarang 5, 52, 1:2 (P: 1214).
ਜਿਉ ਜਾਨਹਿ ਤਿਉ ਤਾਰਿ ਸੁਆਮੀ ॥ Raga Kaanrhaa 5, 19, 1:2 (P: 1301).

.

© SriGranth.org, a Sri Guru Granth Sahib resource, all rights reserved.
See Acknowledgements & Credits