Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāḏe. 1. ਤੁਰਦੇ, ਗਮਨ ਕਰਦੇ। 2. ਖਤਮ ਹੁੰਦੇ, ਮਿਟਦੇ, ਲੋਪ ਹੁੰਦੇ। 1. going. 2. vanishing, fading. ਉਦਾਹਰਨਾ: 1. ਉਝੜਿ ਜਾਦੇ ਮਾਰਗਿ ਪਾਏ ॥ Raga Maaroo 1, Solhaa 11, 13:2 (P: 1032). 2. ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥ Raga Maaroo 3, Solhaa 22, 7:3 (P: 1066).
|
|