Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṯe. 1. ਜਾਣੇ ਗਏ, ਪ੍ਰਸਿੱਧ ਹੋਏ। 2. ਜਾਂਦੇ ਹਾਂ, ਗਮਨ ਕਰਦੇ ਹਾਂ। 3. ਜਾਣ/ਸਮਝ ਲਿਆ। 1. known. 2. go, tread. 3. knowing.
ਉਦਾਹਰਨਾ:
1. ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥ Raga Maajh 3, Asatpadee 4, 3:2 (P: 111).
ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥ (ਜਾਣੇ ਗਏ, ਪ੍ਰਗਟ ਹੋਏ). Raga Soohee 3, Chhant 5, 4:4 (P: 771).
2. ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥ Raga Gaurhee 4, 54, 1:2 (P: 169).
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ (ਜਾਂਦੇ). Raga Gaurhee 1, Asatpadee 18, 5:1 (P: 229).
3. ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥ Raga Gaurhee 5, 91, 1:2 (P: 183).
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥ Raga Gaurhee 5, 128, 2:2 (P: 207).
ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥ (ਜਾਣਿਆ, ਪਛਾਣਿਆ). Raga Soohee 5, 54, 3:2 (P: 749).

SGGS Gurmukhi-English Dictionary
[var.] From Jātā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਜਾਂਦੇ. ਗਮਨ ਕਰਦੇ। 2. ਜਾਣੇ. ਸਮਝੇ. “ਗੁਰਪ੍ਰਸਾਦਿ ਕਾਹੂ ਜਾਤੇ.” (ਦੇਵ ਮਃ ੫) 3. ਜਬ ਸੇ. ਜਬ ਤੇ. “ਜਾਤੇ ਸਾਧੂਸਰਣਿ ਗਹੀ। ਸਾਂਤਿ ਸਹਜ ਮਨਿ ਭਇਓ ਪ੍ਰਗਾਸਾ.” (ਸਾਰ ਮਃ ੫) ਦੇਖੋ- ਬਿਹੰਡਨ ੩। 4. ਜਾਂ ਤੇ. ਜਿਸ ਸੇ. ਜਿਸ ਤੋਂ. “ਹੋਇ ਜਾਤੇ ਤੇਰੈ ਨਾਇ ਵਾਸਾ.” (ਸੋਹਿਲਾ) 5. ਦੇਖੋ- ਯਾਂਤੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits