Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṇī-ā. 1. ਜਾਣ ਵਾਲੀ, ਖਤਮ ਹੋ ਜਾਣ ਵਾਲੀ, ਮਰਨ ਵਾਲੀ। 2. ਜਾਣਿਆ, ਬੋਧ ਪ੍ਰਾਪਤ ਕੀਤਾ, ਸਮਝਿਆ। 3. ਜਾਣਿਆ ਗਿਆ, ਪ੍ਰਸਿੱਧ ਹੋਇਆ। 1. going, mortal. 2. understand, know. 3. known.
ਉਦਾਹਰਨਾ:
1. ਸਭ ਦੁਨੀਆ ਆਵਣ ਜਾਣੀਆ ॥ Raga Sireeraag 1, 33, 3:3 (P: 26).
2. ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ Raga Gaurhee 5, 170, 2:1 (P: 218).
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥ Raga Gaurhee 5, 16, Salok, 5, 2:2 (P: 322).
3. ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥ Salok 3, 3:2 (P: 1413).

.

© SriGranth.org, a Sri Guru Granth Sahib resource, all rights reserved.
See Acknowledgements & Credits