Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṇi-ā. 1. ਸਮਝਿਆ, ਚੇਤੰਨ ਹੋਣਾ। 2. ਜਾਣਦੇ, ਸਵੀਕਾਰਦੇ, ਮੰਨਦੇ। 3. ਗਮਨ ਕਰਨਾ, ਜਾਣਾ ਭਾਵ ਮਰਨਾ। 1. understood, realised, know, comprehended. 2. feel indebted, accept, acknowledge. 3. go, depart, die; mortal.
ਉਦਾਹਰਨਾ:
1. ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ Raga Gaurhee 4, Sohlay, 4, 2:1 (P: 13).
ਜੇਹਾ ਸਤਿਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥ (ਸਮਝਿਆ). Raga Sireeraag 3, 44, 4:1 (P: 30).
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ Raga Sireeraag 1, Asatpadee 4, 1:1 (P: 55).
ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥ (ਜਾਣਿਆ/ਸਮਝਿਆ ਗਿਆ, ਪ੍ਰਸਿਧ ਹੋਇਆ). Raga Aaasaa 5, 109, 3:2 (P: 398).
ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ Raga Raamkalee 1, 3, 3:1 (P: 877).
2. ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥ Raga Maajh 1, Vaar 11:5 (P: 143).
3. ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ Raga Maajh 1, Vaar 13:7 (P: 144).
ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥ (ਜਾਣ ਵਾਲੇ). Raga Malaar 1, Vaar 1:8 (P: 1279).

.

© SriGranth.org, a Sri Guru Granth Sahib resource, all rights reserved.
See Acknowledgements & Credits