Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāṇ(i). 1. ਜਾਣ ਕੇ, ਜਾਣ ਬੁੱਝ ਕੇ, ਸਮਰਥਾ ਹੁੰਦਿਆਂ ਹੋਇਆਂ ਵੀ। 2. ਜਾਣ ਕੇ, ਸਮਝੈ ਕੇ। 3. ਸਮਝ/ਜਾਣ ਲੈ। 4. ਗਮਨ ਕਰਨ, ਜਾਣਾ। 1. knowingly. 2. knowing. 3. know, understand. 4. going, departing, dying.
ਉਦਾਹਰਨਾ:
1. ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ (ਜਾਣ ਕੇ ਨਹੀ ਜਾਣਦਾ ਭਾਵ ਅਕਲ ਹੁੰਦਿਆਂ ਨਹੀਂ ਸਮਝਦਾ। 'ਮਹਾਨ ਕੋਸ਼' ਇਥੇ 'ਜਾਣਿ' ਦੇ ਅਰਥ 'ਵਿਦਵਾਨ' ਕਰਦਾ ਹੈ). Raga Sireeraag 1, 13, 3:1 (P: 19).
ਕੋਈ ਜਾਣਿ ਨ ਭੂਲੈ ਭਾਈ ॥ Raga Parbhaatee 1, Asatpadee 4, 1:1 (P: 1344).
2. ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥ Raga Sireeraag 1, Asatpadee 9, 2:3 (P: 58).
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ (ਵਿਤ ਨੂੰ ਸਮਝ ਕੇ). Raga Maajh 1, Vaar 22, Salok, 2, 2:4 (P: 148).
3. ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ (ਹੇ ਰਾਜੇ/ਸਮਝ ਲੈ). Raga Bilaaval 5, Chhant 9, 3:1 (P: 548).
4. ਮਾਇਆ ਕੇ ਵਾਪਰਾ ਜਗਤਿ ਪਿਆਰਾ ਆਵਣਿ ਜਾਣਿ ਦੁਖੁ ਪਾਈ ॥ (ਭਾਵ ਮਰਨ). Raga Vadhans 3, Chhant 5, 3:3 (P: 571).

Mahan Kosh Encyclopedia

ਵਿ. ਵਿਦ੍ਵਾਨ. “ਗੁਰੁ ਕਉ ਜਾਣਿ ਨ ਜਾਣਈ, ਕਿਆ ਤਿਸੁ ਚਜੁ ਅਚਾਰੁ.” (ਸ੍ਰੀ ਮਃ ੧) 2. ਕ੍ਰਿ.ਵਿ. ਜਾਣਕੇ. ਸਮਝਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits