Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāńī. 1. ਜੰਞ ਦਾ ਮਾਲਕ, ਭਾਵ ਲਾੜਾ। 2. ਜੰਞ ਵਿਚ ਸ਼ਾਮਲ ਹੋਣ ਵਾਲਾ, ਬਰਾਤੀ। 1. bridegroom, groom. 2.???.
ਉਦਾਹਰਨਾ:
1. ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥ Raga Soohee 1, Chhant 1, 3:4 (P: 763).
2. ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ Raga Aaasaa 5, Chhant 1, 2:4 (P: 452).

Mahan Kosh Encyclopedia

ਜੰਞ (ਜਨੇਤ) ਵਿੱਚ ਸ਼ਾਮਿਲ ਹੋਣ ਵਾਲਾ. ਜਨੇਤੀ. ਬਰਾਤੀ. ਸੰ. ਜਨ੍ਯ. “ਆਪੇ ਜਾਞੀ ਆਪੇ ਮਾਞੀ.” (ਆਸਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits