Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāge. 1. ਸੁਚੇਤੰਨ ਹੋਏ, ਹੋਸ਼ ਵਿਚ ਆਏ। 2. ਪ੍ਰਗਟ/ਪ੍ਰਕਾਸ਼ਮਾਨ ਹੋਏ। 3. ਜਾਗਦਾ ਹੈ ਭਾਵ ਜਾਗਦੀ ਜੋਤ ਹੈ।
ਉਦਾਹਰਨਾ:
1. ਜੋ ਜਾਗੋ ਸੇ ਉਬਰੇ ਸੂਤੇ ਗਏ ਮੁਹਾਇ ॥ Raga Sireeraag 3, 54, 3:1 (P: 34).
ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥ (ਹੋਸ਼ ਵਿਚ ਆਏ). Raga Devgandhaaree 4, 1, 2:1 (P: 527).
2. ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥ Raga Raamkalee, Balwand & Sata, 8:1 (P: 968).
3. ਬਾਬਾ ਗੋਰਖੁ ਜਾਗੇ ॥ Raga Raamkalee 1, 4, 1:1 (P: 877).

SGGS Gurmukhi-English Dictionary
[var.] From Jāga
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits