Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāg(u). 1. ਜਾਗ ਕੇ, ਸੁਚੇਤ ਰੌਪ ਵਿਚ। 2. ਜਾਂਦਾ। 3. ਜਾਗਦਿਆਂ। 1. wakeful, be wakeful. 2. goes. 3. waking.
ਉਦਾਹਰਨਾ:
1. ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ (ਜਾਗ ਕੇ). Raga Sireeraag 3, 54, 2:1 (P: 34).
ਜਾਗੁ ਰੇ ਮਨ ਜਾਗਨਹਾਰੇ ॥ (ਉਠ, ਸੁਚੇਤੰਨ ਹੋ ਕੇ, ਹੋਸ਼ ਕਰ). Raga Aaasaa 5, 67, 1:1 (P: 387).
2. ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥ Raga Sireeraag 5, 85, 2:3 (P: 47).
3. ਜਾਗੁ ਸੋਇ ਸਿਮਰਨ ਰਸ ਭੋਗ ॥ Raga Raamkalee, Kabir, 9, 7:3 (P: 971).

Mahan Kosh Encyclopedia

ਦੇਖੋ- ਜਾਗੁ. “ਜਾਗੁ ਰੇ ਮਨ, ਜਾਗਨਹਾਰੇ.” (ਆਸਾ ਮਃ ੫) “ਜਾਗੁ ਸੋਇ ਸਿਮਰਨ ਰਸ ਭੋਗ.” (ਰਾਮ ਕਬੀਰ) 2. ਜਾਵੇਗਾ. “ਨਾ ਆਵੈ ਨਾ ਜਾਗੁ.” (ਸ੍ਰੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits