Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jāg(i). ਜਾਗਦੇ/ਸੁਚੇਤੰਨ/ਖਬਰਦਾਰ । awake, alert, watchful. ਉਦਾਹਰਨ: ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥ Raga Gaurhee 5, Sukhmanee 1, 6:9 (P: 263). ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ (ਜਾਗਦਿਆਂ). Raga Aaasaa 5, 122, 1:1 (P: 401). ਜਾਗਿ ਲੇਹੁ ਰੇ ਮਨਾ ਜਾਗਿ ਲੇਹੁ ਕਹਾ ਗਾਫਲ ਸੋਇਆ ॥ (ਸੁਚੇਤ/ਖਬਰਦਾਰ ਹੋ ਜਾ). Raga Tilang 9, 2, 1:1 (P: 726).
|
SGGS Gurmukhi-English Dictionary |
[var.] From Jāga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਾਗਕੇ. “ਜਾਗਤੁ ਜਾਗਿਰਹੈ ਗੁਰਸੇਵਾ.” (ਮਲਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|