Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jasrath. ਸ੍ਰੀ ਰਾਮ ਜੀ ਦੇ ਪਿਤਾ, ਅਯੋਧਿਆ ਦਾ ਸੂਰਵੰਸੀ ਰਾਜਾ ਦਸ਼ਰਥ। father of Sri Rama.
ਉਦਾਹਰਨ:
ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥ Raga Raamkalee, Naamdev, 4, 4:2 (P: 973).

SGGS Gurmukhi-English Dictionary
[n.] Corrupted from Dasaratha, the name of the father of Lord Rama
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦਸ਼ਰਥ. ਅਯੋਧ੍ਯਾਪਤਿ ਸੂਰਯਵੰਸ਼ੀ ਰਾਜਾ, ਜੋ ਰਾਮਚੰਦ੍ਰ ਜੀ ਦਾ ਪਿਤਾ ਸੀ. ਦੇਖੋ- ਦਸਰਥ. “ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮਚੰਦੁ.” (ਰਾਮ ਨਾਮਦੇਵ) ਦਸ਼ਰਥ ਰਾਜਾ ਦੇ ਪੁਤ੍ਰ ਦਾ ਰਾਜਾ, ਮੇਰਾ ਰਾਮਚੰਦੁ ਹੈ. ਭਾਵ- ਰਾਮਚੰਦ੍ਰ ਜੀ ਦਾ ਭੀ ਉਪਾਸ੍ਯ ਦੇਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits