Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Javāl(u). ਗਿਰਾਉ। decline.
ਉਦਾਹਰਨ:
ਖਉਫੁ ਨ ਖਤਾ ਨ ਤਰਸੁ ਜਵਾਲੁ ॥ Raga Gaurhee Ravidas, 2, 1:4 (P: 345).

SGGS Gurmukhi-English Dictionary
[n.] (From Ara. Zavāl) decline
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਜਵਾਲ) ਅ਼. [زوال] ਜ਼ਵਾਲ. ਨਾਮ/n. ਘਟਾਉ. ਅਵਨਤਿ. ਗਿਰਾਉ. “ਖਉਫੁ ਨ ਖਤਾ ਨ ਤਰਸੁ ਜਵਾਲੁ.” (ਗਉ ਰਵਿਦਾਸ) ਉਸ ਥਾਂ ਡਰ ਨਹੀਂ, ਭੁੱਲ ਨਹੀਂ, ਨ ਗਿਰਾਉ ਦਾ ਤਰਸ (ਭੈ) ਹੈ। 2. ਫ਼ਾ. [جوال] ਥੈਲਾ। 3. ਛਲ. ਧੋਖਾ। 4. ਵਿ. ਬਿਨਾ ਓਟ, ਪਰਦੇ ਬਿਨਾ. “ਜਵਾਲ ਦੁਹਾਂ ਨੈਣਾਂ ਨੂੰ ਨਚਾਵਣਾ.” (ਚਰਿਤ੍ਰ ੨੨੮) 5. ਅ਼. [جبال] ਜਬਾਲ. ਜਬਲ (ਪਹਾੜ) ਦਾ ਬਹੁਵਚਨ. “ਚੱਲੇ ਅਚਲ ਜਵਾਲ.” (ਕਲਕੀ) ਪਹਾੜਾਂ ਜੇਹੇ ਅਚਲ ਯੋਧਾ ਹੱਲਗਏ। 5. ਦੇਖੋ- ਜ੍ਵਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits