Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jarā. 1. ਬੁਢਾਪਾ। 2. ਬਰਦਾਸ਼ਤ ਕੀਤਾ। 1. old age. 2. bore, tolerated, endured.
ਉਦਾਹਰਨਾ:
1. ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ Raga Sireeraag 5, 76, 4:3 (P: 44).
2. ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥ Raga Jaitsaree 5, 6, 2:2 (P: 701).

SGGS Gurmukhi-English Dictionary
[Sk. n.] Old age
SGGS Gurmukhi-English Data provided by Harjinder Singh Gill, Santa Monica, CA, USA.

English Translation
adv. a little, a bit also ਜ਼ਰਾ.

Mahan Kosh Encyclopedia

ਸੰ. ਨਾਮ/n. ਬੁਢਾਪਾ. “ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ.” (ਗੂਜ ਮਃ ੩) ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈਕੇ ਸੰਸਾਰ ਪੁਰ ਵਿਚਰਦੀ ਹੈ। 2. ਦੇਖੋ- ਜਰਰਾ। 3. ਇੱਕ ਰਾਖਸੀ. ਦੇਖੋ- ਜਰਾਸੰਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits